-
ਯਿਰਮਿਯਾਹ 14:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕਿਸਾਨ ਨਿਰਾਸ਼ ਹਨ ਅਤੇ ਉਨ੍ਹਾਂ ਨੇ ਆਪਣੇ ਸਿਰ ਢਕ ਲਏ ਹਨ
ਕਿਉਂਕਿ ਦੇਸ਼ ਵਿਚ ਮੀਂਹ ਨਹੀਂ ਪੈਂਦਾ+
ਜਿਸ ਕਰਕੇ ਜ਼ਮੀਨ ਵਿਚ ਤਰੇੜਾਂ ਪੈ ਗਈਆਂ ਹਨ।
-
-
ਆਮੋਸ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ‘ਮੈਂ ਵਾਢੀ ਤੋਂ ਪਹਿਲਾਂ ਤਿੰਨ ਮਹੀਨੇ ਮੀਂਹ ਰੋਕ ਰੱਖਿਆ;+
ਮੈਂ ਇਕ ਸ਼ਹਿਰ ʼਤੇ ਮੀਂਹ ਪਾਇਆ, ਪਰ ਦੂਜੇ ʼਤੇ ਨਹੀਂ।
ਇਕ ਖੇਤ ʼਤੇ ਮੀਂਹ ਪੈਂਦਾ ਸੀ, ਪਰ ਦੂਜੇ ਖੇਤ ʼਤੇ ਨਹੀਂ
ਜਿਸ ਕਰਕੇ ਉਹ ਸੁੱਕ ਜਾਂਦਾ ਸੀ।
-