-
ਯਿਰਮਿਯਾਹ 22:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਮੈਂ ਤੈਨੂੰ ਅਤੇ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਵਗਾਹ ਕੇ ਦੂਜੇ ਦੇਸ਼ ਵਿਚ ਸੁੱਟਾਂਗਾ ਜਿੱਥੇ ਤੂੰ ਪੈਦਾ ਨਹੀਂ ਹੋਇਆ ਸੀ ਅਤੇ ਉੱਥੇ ਹੀ ਤੂੰ ਮਰ-ਮੁੱਕ ਜਾਏਂਗਾ।
-