ਬਿਵਸਥਾ ਸਾਰ 30:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+ ਅਜ਼ਰਾ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+ ਯਿਰਮਿਯਾਹ 24:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਉਨ੍ਹਾਂ ਦੇ ਭਲੇ ਲਈ ਉਨ੍ਹਾਂ ʼਤੇ ਨਿਗਾਹ ਰੱਖਾਂਗਾ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਨ੍ਹਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਾਂਗਾ; ਮੈਂ ਉਨ੍ਹਾਂ ਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ।+
3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+
2 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+
6 ਮੈਂ ਉਨ੍ਹਾਂ ਦੇ ਭਲੇ ਲਈ ਉਨ੍ਹਾਂ ʼਤੇ ਨਿਗਾਹ ਰੱਖਾਂਗਾ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਨ੍ਹਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਾਂਗਾ; ਮੈਂ ਉਨ੍ਹਾਂ ਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ।+