ਮੀਕਾਹ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਲਾਹਨਤ ਹੈ ਉਨ੍ਹਾਂ ʼਤੇ ਜਿਹੜੇ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ,ਜਿਹੜੇ ਆਪਣੇ ਬਿਸਤਰਿਆਂ ʼਤੇ ਲੰਮੇ ਪਿਆਂ ਬੁਰਾਈ ਕਰਨ ਦੀ ਸੋਚਦੇ ਹਨ! ਜਦੋਂ ਸਵੇਰ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨਕਿਉਂਕਿ ਇਹ ਉਨ੍ਹਾਂ ਦੇ ਹੱਥ-ਵੱਸ ਹੁੰਦਾ ਹੈ।+ ਮੀਕਾਹ 7:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹਾਂ ਦੇ ਹੱਥ ਬੁਰਾਈ ਕਰਨ ਵਿਚ ਮਾਹਰ ਹਨ;+ਆਗੂ ਮੰਗ ਤੇ ਮੰਗ ਰੱਖਦਾ ਹੈ,ਨਿਆਂਕਾਰ ਰਿਸ਼ਵਤ ਮੰਗਦਾ ਹੈ,+ਰੁਤਬੇਦਾਰ ਆਦਮੀ ਆਪਣੀਆਂ ਇੱਛਾਵਾਂ ਦੱਸਦਾ ਹੈ,+ਇਸ ਕਰਕੇ ਉਹ ਮਿਲ ਕੇ ਸਾਜ਼ਸ਼ਾਂ ਘੜਦੇ ਹਨ।*
2 “ਲਾਹਨਤ ਹੈ ਉਨ੍ਹਾਂ ʼਤੇ ਜਿਹੜੇ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ,ਜਿਹੜੇ ਆਪਣੇ ਬਿਸਤਰਿਆਂ ʼਤੇ ਲੰਮੇ ਪਿਆਂ ਬੁਰਾਈ ਕਰਨ ਦੀ ਸੋਚਦੇ ਹਨ! ਜਦੋਂ ਸਵੇਰ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨਕਿਉਂਕਿ ਇਹ ਉਨ੍ਹਾਂ ਦੇ ਹੱਥ-ਵੱਸ ਹੁੰਦਾ ਹੈ।+
3 ਉਨ੍ਹਾਂ ਦੇ ਹੱਥ ਬੁਰਾਈ ਕਰਨ ਵਿਚ ਮਾਹਰ ਹਨ;+ਆਗੂ ਮੰਗ ਤੇ ਮੰਗ ਰੱਖਦਾ ਹੈ,ਨਿਆਂਕਾਰ ਰਿਸ਼ਵਤ ਮੰਗਦਾ ਹੈ,+ਰੁਤਬੇਦਾਰ ਆਦਮੀ ਆਪਣੀਆਂ ਇੱਛਾਵਾਂ ਦੱਸਦਾ ਹੈ,+ਇਸ ਕਰਕੇ ਉਹ ਮਿਲ ਕੇ ਸਾਜ਼ਸ਼ਾਂ ਘੜਦੇ ਹਨ।*