ਵਿਰਲਾਪ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹ ਰਾਤ ਨੂੰ ਧਾਹਾਂ ਮਾਰ-ਮਾਰ ਕੇ ਰੋਂਦੀ ਹੈ+ ਅਤੇ ਹੰਝੂਆਂ ਨਾਲ ਉਸ ਦੀਆਂ ਗੱਲ੍ਹਾਂ ਭਿੱਜ ਜਾਂਦੀਆਂ ਹਨ। ਉਸ ਦਾ ਇਕ ਵੀ ਪ੍ਰੇਮੀ ਉਸ ਨੂੰ ਦਿਲਾਸਾ ਨਹੀਂ ਦਿੰਦਾ।+ ਉਸ ਦੇ ਸਾਰੇ ਸਾਥੀਆਂ ਨੇ ਉਸ ਨਾਲ ਦਗ਼ਾ ਕੀਤਾ ਹੈ+ ਅਤੇ ਉਸ ਦੇ ਦੁਸ਼ਮਣ ਬਣ ਗਏ ਹਨ। ਵਿਰਲਾਪ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਆਪਣੇ ਪ੍ਰੇਮੀਆਂ ਨੂੰ ਪੁਕਾਰਿਆ, ਪਰ ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ।+ ਜੀਉਂਦੇ ਰਹਿਣ ਲਈ ਰੋਟੀ ਦੀ ਭਾਲ ਕਰਦਿਆਂ ਮੇਰੇ ਪੁਜਾਰੀ ਅਤੇ ਬਜ਼ੁਰਗ ਸ਼ਹਿਰ ਵਿਚ ਮਰ-ਮੁੱਕ ਗਏ ਹਨ।+
2 ਉਹ ਰਾਤ ਨੂੰ ਧਾਹਾਂ ਮਾਰ-ਮਾਰ ਕੇ ਰੋਂਦੀ ਹੈ+ ਅਤੇ ਹੰਝੂਆਂ ਨਾਲ ਉਸ ਦੀਆਂ ਗੱਲ੍ਹਾਂ ਭਿੱਜ ਜਾਂਦੀਆਂ ਹਨ। ਉਸ ਦਾ ਇਕ ਵੀ ਪ੍ਰੇਮੀ ਉਸ ਨੂੰ ਦਿਲਾਸਾ ਨਹੀਂ ਦਿੰਦਾ।+ ਉਸ ਦੇ ਸਾਰੇ ਸਾਥੀਆਂ ਨੇ ਉਸ ਨਾਲ ਦਗ਼ਾ ਕੀਤਾ ਹੈ+ ਅਤੇ ਉਸ ਦੇ ਦੁਸ਼ਮਣ ਬਣ ਗਏ ਹਨ।
19 ਮੈਂ ਆਪਣੇ ਪ੍ਰੇਮੀਆਂ ਨੂੰ ਪੁਕਾਰਿਆ, ਪਰ ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ।+ ਜੀਉਂਦੇ ਰਹਿਣ ਲਈ ਰੋਟੀ ਦੀ ਭਾਲ ਕਰਦਿਆਂ ਮੇਰੇ ਪੁਜਾਰੀ ਅਤੇ ਬਜ਼ੁਰਗ ਸ਼ਹਿਰ ਵਿਚ ਮਰ-ਮੁੱਕ ਗਏ ਹਨ।+