-
ਵਿਰਲਾਪ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਹੋਵਾਹ ਸਾਡੇ ਨਾਲ ਇਕ ਦੁਸ਼ਮਣ ਵਾਂਗ ਪੇਸ਼ ਆਇਆ ਹੈ;+
ਉਸ ਨੇ ਇਜ਼ਰਾਈਲ ਨੂੰ ਨਿਗਲ਼ ਲਿਆ ਹੈ।
ਉਸ ਨੇ ਉਸ ਦੇ ਸਾਰੇ ਬੁਰਜ ਨਿਗਲ਼ ਲਏ ਹਨ;
ਉਸ ਨੇ ਉਸ ਦੀਆਂ ਸਾਰੀਆਂ ਕਿਲੇਬੰਦ ਥਾਵਾਂ ਨਾਸ਼ ਕਰ ਦਿੱਤੀਆਂ ਹਨ।
ਉਸ ਨੇ ਯਹੂਦਾਹ ਦੀ ਧੀ ਦੇ ਮਾਤਮ ਅਤੇ ਵਿਰਲਾਪ ਨੂੰ ਹੋਰ ਵਧਾ ਦਿੱਤਾ ਹੈ।
-