-
ਯਿਰਮਿਯਾਹ 51:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਧਰਤੀ ਕੰਬੇਗੀ ਅਤੇ ਹਿੱਲੇਗੀ
ਕਿਉਂਕਿ ਯਹੋਵਾਹ ਨੇ ਬਾਬਲ ਬਾਰੇ ਜੋ ਠਾਣਿਆ ਹੈ, ਉਹ ਉਸ ਨੂੰ ਪੂਰਾ ਕਰੇਗਾ
ਉਹ ਬਾਬਲ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ
ਅਤੇ ਉੱਥੇ ਕੋਈ ਨਹੀਂ ਵੱਸੇਗਾ।+
-
-
ਮੀਕਾਹ 5:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਆਪਣੇ ਦੁਸ਼ਮਣਾਂ ʼਤੇ ਹੱਥ ਉਠਾਵੇਂਗਾ
ਅਤੇ ਤੇਰੇ ਸਾਰੇ ਦੁਸ਼ਮਣ ਖ਼ਤਮ ਕੀਤੇ ਜਾਣਗੇ।”
-