-
ਯਸਾਯਾਹ 49:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,
ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ।
-
-
ਯਿਰਮਿਯਾਹ 50:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਦੇਖੋ, ਮੈਂ ਬਾਬਲ ਦੇ ਰਾਜੇ ਅਤੇ ਉਸ ਦੇ ਦੇਸ਼ ਦਾ ਉਹੀ ਹਸ਼ਰ ਕਰਾਂਗਾ ਜੋ ਮੈਂ ਅੱਸ਼ੂਰ ਦੇ ਰਾਜੇ ਦਾ ਕੀਤਾ ਸੀ।+
-