-
ਯਿਰਮਿਯਾਹ 23:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾ
ਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕ
ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।
ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੇਂਗਾ।
-