-
ਹਿਜ਼ਕੀਏਲ 23:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਨ੍ਹਾਂ ਵਿੱਚੋਂ ਵੱਡੀ ਦਾ ਨਾਂ ਆਹਾਲਾਹ* ਸੀ ਅਤੇ ਛੋਟੀ ਦਾ ਨਾਂ ਆਹਾਲੀਬਾਹ* ਸੀ। ਉਹ ਮੇਰੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਮੇਰੇ ਲਈ ਧੀਆਂ-ਪੁੱਤਰ ਪੈਦਾ ਕੀਤੇ। ਆਹਾਲਾਹ ਸਾਮਰਿਯਾ ਹੈ+ ਅਤੇ ਆਹਾਲੀਬਾਹ ਯਰੂਸ਼ਲਮ ਹੈ।
5 “ਹਾਲਾਂਕਿ ਆਹਾਲਾਹ ਮੇਰੀ ਸੀ, ਇਸ ਦੇ ਬਾਵਜੂਦ ਉਹ ਵੇਸਵਾ ਦੇ ਕੰਮ ਕਰਨ ਲੱਗ ਪਈ।+ ਉਹ ਆਪਣੀ ਹਵਸ ਮਿਟਾਉਣ ਲਈ ਆਪਣੇ ਅੱਸ਼ੂਰੀ ਯਾਰਾਂ ਕੋਲ ਜਾਣ ਲੱਗੀ+ ਜੋ ਉਸ ਦੇ ਗੁਆਂਢੀ ਸਨ।+
-
-
ਹਿਜ਼ਕੀਏਲ 23:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਲਈ ਮੈਂ ਉਸ ਨੂੰ ਉਸ ਦੇ ਅੱਸ਼ੂਰੀ ਯਾਰਾਂ ਦੇ ਹੱਥ ਵਿਚ ਦੇ ਦਿੱਤਾ+ ਜਿਨ੍ਹਾਂ ਨਾਲ ਉਹ ਆਪਣੀ ਹਵਸ ਮਿਟਾਉਂਦੀ ਸੀ।
-
-
ਹੋਸ਼ੇਆ 2:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਆਪਣੀ ਮਾਂ ʼਤੇ ਦੋਸ਼ ਲਾ, ਹਾਂ, ਉਸ ʼਤੇ ਦੋਸ਼ ਲਾ
ਕਿਉਂਕਿ ਉਹ ਮੇਰੀ ਪਤਨੀ ਨਹੀਂ ਹੈ+ ਅਤੇ ਮੈਂ ਉਸ ਦਾ ਪਤੀ ਨਹੀਂ ਹਾਂ।
ਉਹ ਵੇਸਵਾ ਦੇ ਕੰਮ* ਕਰਨੋਂ ਹਟ ਜਾਵੇ
ਅਤੇ ਹਰਾਮਕਾਰੀ ਕਰਨੀ ਬੰਦ ਕਰੇ,
-