ਯੋਏਲ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦਿਨ ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ,+ਪਹਾੜੀਆਂ ਵਿੱਚੋਂ ਦੁੱਧ ਵਹੇਗਾਅਤੇ ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿਚ ਪਾਣੀ ਵਗੇਗਾ,ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ+ਅਤੇ ਇਹ ਕਿੱਕਰ ਦੇ ਦਰਖ਼ਤਾਂ ਦੀ ਵਾਦੀ ਨੂੰ ਸਿੰਜੇਗਾ।
18 ਉਸ ਦਿਨ ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ,+ਪਹਾੜੀਆਂ ਵਿੱਚੋਂ ਦੁੱਧ ਵਹੇਗਾਅਤੇ ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿਚ ਪਾਣੀ ਵਗੇਗਾ,ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ+ਅਤੇ ਇਹ ਕਿੱਕਰ ਦੇ ਦਰਖ਼ਤਾਂ ਦੀ ਵਾਦੀ ਨੂੰ ਸਿੰਜੇਗਾ।