ਯਸਾਯਾਹ 58:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ।
11 ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ।