ਜ਼ਕਰਯਾਹ 8:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਬੁੱਢੇ ਆਦਮੀ ਅਤੇ ਔਰਤਾਂ ਯਰੂਸ਼ਲਮ ਦੇ ਚੌਂਕਾਂ ਵਿਚ ਦੁਬਾਰਾ ਬੈਠਿਆ ਕਰਨਗੇ ਅਤੇ ਲੰਬੀ ਉਮਰ ਹੋਣ ਕਰਕੇ* ਹਰੇਕ ਦੇ ਹੱਥ ਵਿਚ ਖੂੰਡੀ ਹੋਵੇਗੀ।+
4 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਬੁੱਢੇ ਆਦਮੀ ਅਤੇ ਔਰਤਾਂ ਯਰੂਸ਼ਲਮ ਦੇ ਚੌਂਕਾਂ ਵਿਚ ਦੁਬਾਰਾ ਬੈਠਿਆ ਕਰਨਗੇ ਅਤੇ ਲੰਬੀ ਉਮਰ ਹੋਣ ਕਰਕੇ* ਹਰੇਕ ਦੇ ਹੱਥ ਵਿਚ ਖੂੰਡੀ ਹੋਵੇਗੀ।+