-
ਵਿਰਲਾਪ 1:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮੈਂ ਇਨ੍ਹਾਂ ਗੱਲਾਂ ਕਰਕੇ ਰੋ ਰਹੀ ਹਾਂ;+ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਲਗਾਤਾਰ ਵਹਿੰਦੇ ਹਨ।
ਮੈਨੂੰ ਦਿਲਾਸਾ ਜਾਂ ਤਸੱਲੀ ਦੇਣ ਵਾਲਾ ਮੇਰੇ ਤੋਂ ਬਹੁਤ ਦੂਰ ਹੈ।
ਮੇਰੇ ਪੁੱਤਰਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਦੁਸ਼ਮਣ ਜਿੱਤ ਗਿਆ ਹੈ।
-