ਹੋਸ਼ੇਆ 11:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਤਿਆਗ ਦੇਵਾਂ?+ ਹੇ ਇਜ਼ਰਾਈਲ, ਮੈਂ ਤੈਨੂੰ ਤੇਰੇ ਦੁਸ਼ਮਣਾਂ ਦੇ ਹਵਾਲੇ ਕਿਵੇਂ ਕਰਾਂ? ਮੈਂ ਤੇਰੇ ਨਾਲ ਅਦਮਾਹ ਜਿਹਾ ਸਲੂਕ ਕਿਵੇਂ ਕਰਾਂ? ਮੈਂ ਤੇਰਾ ਹਸ਼ਰ ਸਬੋਈਮ ਵਰਗਾ ਕਿਵੇਂ ਕਰਾਂ?+ ਮੈਂ ਆਪਣਾ ਮਨ ਬਦਲ ਲਿਆ ਹੈ;ਮੇਰਾ ਦਿਲ ਦਇਆ ਨਾਲ ਭਰ ਗਿਆ ਹੈ।+
8 ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਤਿਆਗ ਦੇਵਾਂ?+ ਹੇ ਇਜ਼ਰਾਈਲ, ਮੈਂ ਤੈਨੂੰ ਤੇਰੇ ਦੁਸ਼ਮਣਾਂ ਦੇ ਹਵਾਲੇ ਕਿਵੇਂ ਕਰਾਂ? ਮੈਂ ਤੇਰੇ ਨਾਲ ਅਦਮਾਹ ਜਿਹਾ ਸਲੂਕ ਕਿਵੇਂ ਕਰਾਂ? ਮੈਂ ਤੇਰਾ ਹਸ਼ਰ ਸਬੋਈਮ ਵਰਗਾ ਕਿਵੇਂ ਕਰਾਂ?+ ਮੈਂ ਆਪਣਾ ਮਨ ਬਦਲ ਲਿਆ ਹੈ;ਮੇਰਾ ਦਿਲ ਦਇਆ ਨਾਲ ਭਰ ਗਿਆ ਹੈ।+