ਯਸਾਯਾਹ 62:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਲੰਘ ਜਾਓ, ਦਰਵਾਜ਼ਿਆਂ ਥਾਣੀਂ ਲੰਘ ਜਾਓ। ਲੋਕਾਂ ਲਈ ਰਾਹ ਸਾਫ਼ ਕਰੋ।+ ਰਾਜਮਾਰਗ ਬਣਾਓ। ਇਸ ਵਿੱਚੋਂ ਪੱਥਰ ਹਟਾ ਦਿਓ।+ ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ।+
10 ਲੰਘ ਜਾਓ, ਦਰਵਾਜ਼ਿਆਂ ਥਾਣੀਂ ਲੰਘ ਜਾਓ। ਲੋਕਾਂ ਲਈ ਰਾਹ ਸਾਫ਼ ਕਰੋ।+ ਰਾਜਮਾਰਗ ਬਣਾਓ। ਇਸ ਵਿੱਚੋਂ ਪੱਥਰ ਹਟਾ ਦਿਓ।+ ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ।+