-
ਹਿਜ਼ਕੀਏਲ 23:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “ਜਦ ਉਸ ਦੀ ਭੈਣ ਆਹਾਲੀਬਾਹ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਆਪਣੀ ਹਵਸ ਮਿਟਾਉਣ ਲਈ ਆਪਣੀ ਭੈਣ ਤੋਂ ਵੀ ਜ਼ਿਆਦਾ ਬਦਚਲਣੀ ਕਰਨ ਲੱਗ ਪਈ ਅਤੇ ਉਸ ਨਾਲੋਂ ਵੀ ਕਿਤੇ ਵੱਧ ਵੇਸਵਾਗਿਰੀ ਕੀਤੀ।+
-