-
ਹਿਜ਼ਕੀਏਲ 18:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਸ ਕਹਾਵਤ ਦਾ ਕੀ ਮਤਲਬ ਹੈ ਜੋ ਤੁਸੀਂ ਇਜ਼ਰਾਈਲ ਵਿਚ ਬੋਲਦੇ ਹੋ, ‘ਖੱਟੇ ਅੰਗੂਰ ਖਾਧੇ ਪਿਉ ਨੇ, ਦੰਦ ਖੱਟੇ ਹੋਏ ਪੁੱਤਰਾਂ ਦੇ’?+
3 “‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਤੁਸੀਂ ਇਜ਼ਰਾਈਲ ਵਿਚ ਅੱਗੇ ਤੋਂ ਇਹ ਕਹਾਵਤ ਨਹੀਂ ਵਰਤੋਗੇ। 4 ਦੇਖੋ! ਸਾਰੀਆਂ ਜਾਨਾਂ ਮੇਰੀਆਂ ਹਨ। ਜਿਵੇਂ ਪਿਉ ਦੀ ਜਾਨ ਮੇਰੀ ਹੈ, ਉਸੇ ਤਰ੍ਹਾਂ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜਾ ਇਨਸਾਨ* ਪਾਪ ਕਰਦਾ ਹੈ, ਉਹੀ ਮਰੇਗਾ।
-