ਯਸਾਯਾਹ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੇਰੇ ਸਾਰੇ ਪਵਿੱਤਰ ਪਰਬਤ ʼਤੇ+ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+ ਹੱਬਕੂਕ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਧਰਤੀ ਯਹੋਵਾਹ ਦੀ ਮਹਿਮਾ ਦੇ ਗਿਆਨ ਨਾਲ ਭਰ ਜਾਵੇਗੀਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।+
9 ਮੇਰੇ ਸਾਰੇ ਪਵਿੱਤਰ ਪਰਬਤ ʼਤੇ+ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+