ਹਿਜ਼ਕੀਏਲ 16:63 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਤੇਰੇ ਸਾਰੇ ਗ਼ਲਤ ਕੰਮਾਂ ਦੇ ਬਾਵਜੂਦ ਜਦੋਂ ਮੈਂ ਤੇਰੇ ਪਾਪ ਮਿਟਾ ਦਿਆਂਗਾ,+ ਤਾਂ ਤੂੰ ਆਪਣੇ ਕੰਮਾਂ ਨੂੰ ਯਾਦ ਕਰ ਕੇ ਇੰਨੀ ਸ਼ਰਮਿੰਦੀ ਹੋਵੇਂਗੀ ਕਿ ਤੂੰ ਆਪਣਾ ਮੂੰਹ ਤਕ ਨਹੀਂ ਖੋਲ੍ਹੇਂਗੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
63 ਤੇਰੇ ਸਾਰੇ ਗ਼ਲਤ ਕੰਮਾਂ ਦੇ ਬਾਵਜੂਦ ਜਦੋਂ ਮੈਂ ਤੇਰੇ ਪਾਪ ਮਿਟਾ ਦਿਆਂਗਾ,+ ਤਾਂ ਤੂੰ ਆਪਣੇ ਕੰਮਾਂ ਨੂੰ ਯਾਦ ਕਰ ਕੇ ਇੰਨੀ ਸ਼ਰਮਿੰਦੀ ਹੋਵੇਂਗੀ ਕਿ ਤੂੰ ਆਪਣਾ ਮੂੰਹ ਤਕ ਨਹੀਂ ਖੋਲ੍ਹੇਂਗੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”