ਜ਼ਬੂਰ 102:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਹੇਠਾਂ ਦੇਖਦਾ ਹੈ,+ਉਹ ਸਵਰਗ ਤੋਂ ਧਰਤੀ ʼਤੇ ਨਿਗਾਹ ਮਾਰਦਾ ਹੈ20 ਤਾਂਕਿ ਕੈਦੀਆਂ ਦੇ ਹਉਕੇ ਸੁਣੇ+ਅਤੇ ਉਨ੍ਹਾਂ ਨੂੰ ਛੁਡਾਏ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ+
19 ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਹੇਠਾਂ ਦੇਖਦਾ ਹੈ,+ਉਹ ਸਵਰਗ ਤੋਂ ਧਰਤੀ ʼਤੇ ਨਿਗਾਹ ਮਾਰਦਾ ਹੈ20 ਤਾਂਕਿ ਕੈਦੀਆਂ ਦੇ ਹਉਕੇ ਸੁਣੇ+ਅਤੇ ਉਨ੍ਹਾਂ ਨੂੰ ਛੁਡਾਏ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ+