-
ਜ਼ਬੂਰ 80:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਹੇ ਸੈਨਾਵਾਂ ਦੇ ਪਰਮੇਸ਼ੁਰ, ਕਿਰਪਾ ਕਰ ਕੇ ਵਾਪਸ ਆ।
ਸਵਰਗ ਤੋਂ ਹੇਠਾਂ ਦੇਖ!
ਇਸ ਅੰਗੂਰੀ ਵੇਲ ਦੀ ਦੇਖ-ਭਾਲ ਕਰ।+
-
-
ਜ਼ਬੂਰ 102:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਹੇਠਾਂ ਦੇਖਦਾ ਹੈ,+
ਉਹ ਸਵਰਗ ਤੋਂ ਧਰਤੀ ʼਤੇ ਨਿਗਾਹ ਮਾਰਦਾ ਹੈ
20 ਤਾਂਕਿ ਕੈਦੀਆਂ ਦੇ ਹਉਕੇ ਸੁਣੇ+
ਅਤੇ ਉਨ੍ਹਾਂ ਨੂੰ ਛੁਡਾਏ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ+
21 ਤਾਂਕਿ ਸੀਓਨ ਵਿਚ ਯਹੋਵਾਹ ਦੇ ਨਾਂ ਦਾ ਐਲਾਨ ਹੋਵੇ+
ਅਤੇ ਯਰੂਸ਼ਲਮ ਵਿਚ ਉਸ ਦੀ ਵਡਿਆਈ ਹੋਵੇ,
-
ਯਸਾਯਾਹ 63:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਕਿੱਥੇ ਹੈ ਤੇਰਾ ਜੋਸ਼ ਤੇ ਤੇਰੀ ਤਾਕਤ?
ਤੇਰਾ ਰਹਿਮ ਤੇ ਤੇਰੀ ਦਇਆ ਕਿਉਂ ਨਹੀਂ ਜਾਗ ਰਹੇ?+
ਉਨ੍ਹਾਂ ਨੂੰ ਮੇਰੇ ਤੋਂ ਹਟਾਇਆ ਗਿਆ ਹੈ।
-
-
-