ਹਿਜ਼ਕੀਏਲ 27:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਦਦਾਨ+ ਦੇ ਲੋਕ ਤੇਰੇ ਨਾਲ ਵਪਾਰ ਕਰਦੇ ਸਨ; ਤੂੰ ਬਹੁਤ ਸਾਰੇ ਟਾਪੂਆਂ ਉੱਤੇ ਵਪਾਰੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ; ਉਹ ਤੈਨੂੰ ਨਜ਼ਰਾਨੇ ਵਿਚ ਹਾਥੀ-ਦੰਦ+ ਅਤੇ ਆਬਨੂਸ ਦੀ ਲੱਕੜ ਦਿੰਦੇ ਸਨ।
15 ਦਦਾਨ+ ਦੇ ਲੋਕ ਤੇਰੇ ਨਾਲ ਵਪਾਰ ਕਰਦੇ ਸਨ; ਤੂੰ ਬਹੁਤ ਸਾਰੇ ਟਾਪੂਆਂ ਉੱਤੇ ਵਪਾਰੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ; ਉਹ ਤੈਨੂੰ ਨਜ਼ਰਾਨੇ ਵਿਚ ਹਾਥੀ-ਦੰਦ+ ਅਤੇ ਆਬਨੂਸ ਦੀ ਲੱਕੜ ਦਿੰਦੇ ਸਨ।