-
ਹਿਜ਼ਕੀਏਲ 38:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘“ਬਹੁਤ ਦਿਨਾਂ ਬਾਅਦ ਤੇਰੇ ਵੱਲ ਧਿਆਨ ਦਿੱਤਾ ਜਾਵੇਗਾ।* ਅਖ਼ੀਰ ਬਹੁਤ ਸਾਲਾਂ ਬਾਅਦ ਤੂੰ ਉਸ ਦੇਸ਼ ਉੱਤੇ ਹਮਲਾ ਕਰੇਂਗਾ ਜਿਸ ਦੇ ਲੋਕ ਤਲਵਾਰ ਦਾ ਕਹਿਰ ਝੱਲਣ ਤੋਂ ਬਾਅਦ ਸੰਭਲ ਚੁੱਕੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਲੈ ਕੇ ਇਜ਼ਰਾਈਲ ਦੇ ਪਹਾੜਾਂ ਉੱਤੇ ਇਕੱਠਾ ਕੀਤਾ ਗਿਆ ਹੈ ਜਿਹੜੇ ਲੰਮੇ ਸਮੇਂ ਤਕ ਉਜਾੜ ਪਏ ਸਨ। ਇਸ ਦੇਸ਼ ਦੇ ਵਾਸੀਆਂ ਨੂੰ ਹੋਰ ਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਹੈ ਅਤੇ ਉਹ ਸਾਰੇ ਸੁਰੱਖਿਅਤ ਵੱਸਦੇ ਹਨ।+
-