ਜ਼ਕਰਯਾਹ 14:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਇਹ ਉਹ ਮਹਾਂਮਾਰੀ ਹੈ ਜੋ ਯਹੋਵਾਹ ਉਨ੍ਹਾਂ ਸਾਰੇ ਲੋਕਾਂ ʼਤੇ ਲਿਆਵੇਗਾ ਜਿਹੜੇ ਯਰੂਸ਼ਲਮ ਖ਼ਿਲਾਫ਼ ਯੁੱਧ ਕਰਦੇ ਹਨ:+ ਉਨ੍ਹਾਂ ਦੇ ਸਰੀਰ ਖੜ੍ਹੇ-ਖੜ੍ਹੇ ਹੀ ਗਲ਼ ਜਾਣਗੇ, ਉਨ੍ਹਾਂ ਦੀਆਂ ਅੱਖਾਂ ਆਪਣੇ ਖੱਡਿਆਂ ਵਿਚ ਹੀ ਗਲ਼ ਜਾਣਗੀਆਂ ਤੇ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਮੂੰਹਾਂ ਵਿਚ ਹੀ ਗਲ਼ ਜਾਣਗੀਆਂ।
12 “ਇਹ ਉਹ ਮਹਾਂਮਾਰੀ ਹੈ ਜੋ ਯਹੋਵਾਹ ਉਨ੍ਹਾਂ ਸਾਰੇ ਲੋਕਾਂ ʼਤੇ ਲਿਆਵੇਗਾ ਜਿਹੜੇ ਯਰੂਸ਼ਲਮ ਖ਼ਿਲਾਫ਼ ਯੁੱਧ ਕਰਦੇ ਹਨ:+ ਉਨ੍ਹਾਂ ਦੇ ਸਰੀਰ ਖੜ੍ਹੇ-ਖੜ੍ਹੇ ਹੀ ਗਲ਼ ਜਾਣਗੇ, ਉਨ੍ਹਾਂ ਦੀਆਂ ਅੱਖਾਂ ਆਪਣੇ ਖੱਡਿਆਂ ਵਿਚ ਹੀ ਗਲ਼ ਜਾਣਗੀਆਂ ਤੇ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਮੂੰਹਾਂ ਵਿਚ ਹੀ ਗਲ਼ ਜਾਣਗੀਆਂ।