-
ਯਿਰਮਿਯਾਹ 25:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ‘ਧਰਤੀ ਦੇ ਕੋਨੇ-ਕੋਨੇ ਤਕ ਰੌਲ਼ਾ-ਰੱਪਾ ਸੁਣੇਗਾ
ਕਿਉਂਕਿ ਯਹੋਵਾਹ ਦਾ ਕੌਮਾਂ ਨਾਲ ਮੁਕੱਦਮਾ ਹੈ।
ਉਹ ਆਪ ਸਾਰੇ ਇਨਸਾਨਾਂ ਦਾ ਨਿਆਂ ਕਰੇਗਾ।+
ਉਹ ਦੁਸ਼ਟਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ,’ ਯਹੋਵਾਹ ਕਹਿੰਦਾ ਹੈ।
-