11 “‘ਉਸ ਦਿਨ ਮੈਂ ਗੋਗ+ ਨੂੰ ਇਜ਼ਰਾਈਲ ਦੀ ਘਾਟੀ ਵਿਚ ਇਕ ਕਬਰਸਤਾਨ ਦਿਆਂਗਾ। ਇਹ ਘਾਟੀ ਸਮੁੰਦਰ ਦੇ ਪੂਰਬ ਵੱਲ ਹੈ ਅਤੇ ਲੋਕ ਇਸ ਘਾਟੀ ਵਿੱਚੋਂ ਦੀ ਲੰਘਦੇ ਹਨ। ਪਰ ਹੁਣ ਇਹ ਘਾਟੀ ਉਨ੍ਹਾਂ ਦਾ ਰਾਹ ਰੋਕੇਗੀ। ਇੱਥੇ ਉਹ ਗੋਗ ਅਤੇ ਉਸ ਦੀਆਂ ਭੀੜਾਂ ਨੂੰ ਦਫ਼ਨਾਉਣਗੇ ਅਤੇ ਇਸ ਦਾ ਨਾਂ ਹਮੋਨ-ਗੋਗ ਦੀ ਘਾਟੀ+ ਰੱਖਣਗੇ।