ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 34:6-8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ।

      ਇਹ ਚਰਬੀ ਨਾਲ,+

      ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲ

      ਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ।

      ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,

      ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+

       7 ਜੰਗਲੀ ਸਾਨ੍ਹ ਉਨ੍ਹਾਂ ਨਾਲ ਥੱਲੇ ਜਾਣਗੇ,

      ਜਵਾਨ ਬਲਦ ਤਾਕਤਵਰਾਂ ਦੇ ਨਾਲ।

      ਉਨ੍ਹਾਂ ਦਾ ਦੇਸ਼ ਖ਼ੂਨ ਨਾਲ ਤਰ ਹੋ ਜਾਵੇਗਾ

      ਅਤੇ ਉਨ੍ਹਾਂ ਦੀ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।”

       8 ਯਹੋਵਾਹ ਨੇ ਬਦਲਾ ਲੈਣ ਦਾ ਦਿਨ ਠਹਿਰਾਇਆ ਹੈ,+

      ਹਾਂ, ਉਹ ਸਾਲ ਤੈਅ ਕੀਤਾ ਹੈ ਜਦੋਂ ਸੀਓਨ ਦੀ ਖ਼ਾਤਰ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਜਾਵੇਗੀ।+

  • ਯਿਰਮਿਯਾਹ 46:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਉਹ ਦਿਨ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਦਾ ਹੈ। ਉਹ ਬਦਲਾ ਲੈਣ ਦਾ ਦਿਨ ਹੈ ਜਦ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇਗਾ। ਤਲਵਾਰ ਤਦ ਤਕ ਉਨ੍ਹਾਂ ਨੂੰ ਖਾਂਦੀ ਰਹੇਗੀ ਜਦ ਤਕ ਉਹ ਰੱਜ ਨਾ ਜਾਵੇ ਅਤੇ ਉਨ੍ਹਾਂ ਦੇ ਖ਼ੂਨ ਨਾਲ ਆਪਣੀ ਪਿਆਸ ਨਾ ਬੁਝਾ ਲਵੇ। ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਉੱਤਰ ਦੇਸ਼ ਵਿਚ ਫ਼ਰਾਤ ਦਰਿਆ+ ਕੰਢੇ ਇਕ ਬਲ਼ੀ ਤਿਆਰ ਕੀਤੀ ਹੈ।*

  • ਸਫ਼ਨਯਾਹ 1:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਸਾਰੇ ਜਹਾਨ ਦੇ ਮਾਲਕ ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ।+

      ਯਹੋਵਾਹ ਨੇ ਇਕ ਬਲ਼ੀ ਤਿਆਰ ਕੀਤੀ ਹੈ; ਉਸ ਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸ ਨੇ ਸੱਦਿਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ