1 ਰਾਜਿਆਂ 6:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ। 2 ਇਤਿਹਾਸ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+
20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ।
8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+