-
ਹਿਜ਼ਕੀਏਲ 42:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਦੱਖਣ ਵੱਲ ਵੀ ਰੋਟੀ ਖਾਣ ਵਾਲੇ ਕਮਰੇ ਸਨ ਜੋ ਖੁੱਲ੍ਹੀ ਜਗ੍ਹਾ ਅਤੇ ਇਮਾਰਤ* ਦੇ ਨੇੜੇ ਸਨ। ਵਿਹੜੇ ਦੀ ਕੰਧ ਇਨ੍ਹਾਂ ਕਮਰਿਆਂ ਦੇ ਪੂਰਬ ਵੱਲ ਸੀ।+ 11 ਉੱਤਰ ਵੱਲ ਦੇ ਕਮਰਿਆਂ ਵਾਂਗ ਹੀ ਇਨ੍ਹਾਂ ਕਮਰਿਆਂ ਦੇ ਸਾਮ੍ਹਣੇ ਵੀ ਇਕ ਰਸਤਾ ਸੀ।+ ਇਨ੍ਹਾਂ ਕਮਰਿਆਂ ਦੀ ਲੰਬਾਈ, ਚੁੜਾਈ, ਬਾਹਰ ਜਾਣ ਵਾਲੇ ਰਸਤੇ ਅਤੇ ਪੂਰਾ ਨਕਸ਼ਾ ਉੱਤਰ ਵੱਲ ਦੀ ਇਮਾਰਤ ਵਰਗਾ ਸੀ। ਇਨ੍ਹਾਂ ਕਮਰਿਆਂ ਦੇ ਲਾਂਘੇ
-