ਲੇਵੀਆਂ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ। ਗਿਣਤੀ 18:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ। ਨਹਮਯਾਹ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਨੇ ਇਕ ਵੱਡਾ ਭੰਡਾਰ* ਟੋਬੀਯਾਹ ਨੂੰ ਦੇ ਦਿੱਤਾ ਸੀ ਜਿੱਥੇ ਪਹਿਲਾਂ ਉਹ ਅਨਾਜ ਦਾ ਚੜ੍ਹਾਵਾ, ਲੋਬਾਨ, ਭਾਂਡੇ ਅਤੇ ਲੇਵੀਆਂ, ਗਾਇਕਾਂ ਤੇ ਦਰਬਾਨਾਂ ਲਈ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ+ ਅਤੇ ਪੁਜਾਰੀਆਂ ਲਈ ਦਾਨ ਰੱਖਦੇ ਸਨ।+
3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ।
9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ।
5 ਉਸ ਨੇ ਇਕ ਵੱਡਾ ਭੰਡਾਰ* ਟੋਬੀਯਾਹ ਨੂੰ ਦੇ ਦਿੱਤਾ ਸੀ ਜਿੱਥੇ ਪਹਿਲਾਂ ਉਹ ਅਨਾਜ ਦਾ ਚੜ੍ਹਾਵਾ, ਲੋਬਾਨ, ਭਾਂਡੇ ਅਤੇ ਲੇਵੀਆਂ, ਗਾਇਕਾਂ ਤੇ ਦਰਬਾਨਾਂ ਲਈ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ+ ਅਤੇ ਪੁਜਾਰੀਆਂ ਲਈ ਦਾਨ ਰੱਖਦੇ ਸਨ।+