ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 28:40
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 40 “ਤੂੰ ਹਾਰੂਨ ਦੇ ਪੁੱਤਰਾਂ ਦੀ ਮਹਿਮਾ ਅਤੇ ਸ਼ਾਨ ਲਈ+ ਚੋਗੇ, ਲੱਕ ਲਈ ਪਟਕੇ ਅਤੇ ਪਗੜੀਆਂ ਬਣਾਈਂ।+

  • ਕੂਚ 29:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਫਿਰ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਈਂ ਅਤੇ ਉਨ੍ਹਾਂ ਦੇ ਵੀ ਚੋਗੇ ਪਾਈਂ+ 9 ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਲੱਕ ਦੁਆਲੇ ਪਟਕੇ ਅਤੇ ਸਿਰ ਉੱਤੇ ਪਗੜੀਆਂ ਬੰਨ੍ਹੀਂ। ਸਿਰਫ਼ ਹਾਰੂਨ ਦੇ ਪੁੱਤਰ ਹੀ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨਗੇ। ਇਸ ਨਿਯਮ ਦੀ ਸਦਾ ਪਾਲਣਾ ਕੀਤੀ ਜਾਵੇ।+ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+

  • ਲੇਵੀਆਂ 8:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਦੇ ਚੋਗੇ ਪਾਏ, ਲੱਕ ਦੁਆਲੇ ਪਟਕੇ ਬੰਨ੍ਹੇ ਅਤੇ ਉਨ੍ਹਾਂ ਦੇ ਸਿਰਾਂ ʼਤੇ ਪਗੜੀਆਂ ਰੱਖੀਆਂ,*+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

  • ਹਿਜ਼ਕੀਏਲ 44:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਜਦੋਂ ਉਹ ਬਾਹਰਲੇ ਵਿਹੜੇ ਵਿਚ ਜਾਣ ਜਿੱਥੇ ਲੋਕ ਹੁੰਦੇ ਹਨ, ਤਾਂ ਉਹ ਆਪਣੇ ਸੇਵਾ ਵਾਲੇ ਕੱਪੜੇ ਲਾਹ ਕੇ+ ਰੋਟੀ ਖਾਣ ਵਾਲੇ ਪਵਿੱਤਰ ਕਮਰਿਆਂ* ਵਿਚ ਰੱਖ ਦੇਣ।+ ਫਿਰ ਉਹ ਹੋਰ ਕੱਪੜੇ ਪਾ ਕੇ ਬਾਹਰਲੇ ਵਿਹੜੇ ਵਿਚ ਜਾਣ ਤਾਂਕਿ ਉਨ੍ਹਾਂ ਦੇ ਪਵਿੱਤਰ ਕੱਪੜਿਆਂ ਨਾਲ ਦੂਜੇ ਲੋਕ ਪਵਿੱਤਰ ਨਾ ਹੋ ਜਾਣ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ