-
ਹਿਜ਼ਕੀਏਲ 40:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਉਹ ਪੂਰਬੀ ਦਰਵਾਜ਼ੇ ਕੋਲ ਆਇਆ+ ਅਤੇ ਇਸ ਦੀਆਂ ਪੌੜੀਆਂ ਚੜ੍ਹਿਆ। ਫਿਰ ਉਸ ਨੇ ਦਰਵਾਜ਼ੇ ਦੀ ਦਹਿਲੀਜ਼ ਨੂੰ ਮਿਣਿਆ। ਇਸ ਦੀ ਚੁੜਾਈ ਇਕ ਕਾਨਾ ਅਤੇ ਦੂਜੇ ਪਾਸੇ ਦੀ ਦਹਿਲੀਜ਼ ਦੀ ਚੁੜਾਈ ਵੀ ਇਕ ਕਾਨਾ ਸੀ।
-