ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 12:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਫਿਰ ਜਦ ਯਹੋਵਾਹ ਆਫ਼ਤ ਲਿਆਉਣ ਲਈ ਮਿਸਰੀਆਂ ਵਿੱਚੋਂ ਦੀ ਲੰਘੇਗਾ ਅਤੇ ਉਹ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਲੱਗੇ ਖ਼ੂਨ ਨੂੰ ਦੇਖੇਗਾ, ਤਾਂ ਯਹੋਵਾਹ ਉਸ ਘਰ ਦੇ ਉੱਤੋਂ ਦੀ ਲੰਘ ਜਾਵੇਗਾ ਅਤੇ ਮੌਤ* ਦਾ ਕਹਿਰ ਤੁਹਾਡੇ ਘਰਾਂ ਵਿਚ ਨਹੀਂ ਆਉਣ ਦੇਵੇਗਾ।+

  • ਯਹੋਸ਼ੁਆ 2:17-19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਨੂੰ ਜੋ ਸਹੁੰ ਖਿਲਾਈ ਹੈ, ਅਸੀਂ ਉਸ ਤੋਂ ਮੁਕਤ ਹੋ ਜਾਵਾਂਗੇ ਤੇ ਦੋਸ਼ੀ ਨਹੀਂ ਠਹਿਰਾਂਗੇ+ 18 ਬਸ਼ਰਤੇ ਕਿ ਜਦੋਂ ਅਸੀਂ ਇਸ ਦੇਸ਼ ਵਿਚ ਆਵਾਂਗੇ, ਤਾਂ ਤੂੰ ਇਹ ਗੂੜ੍ਹੇ ਲਾਲ ਰੰਗ ਦੀ ਰੱਸੀ ਖਿੜਕੀ ਨਾਲ ਬੰਨ੍ਹ ਦੇਈਂ ਜਿਸ ਵਿੱਚੋਂ ਦੀ ਤੂੰ ਸਾਨੂੰ ਥੱਲੇ ਉਤਾਰਿਆ ਹੈ। ਤੂੰ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਆਪਣੇ ਘਰ ਵਿਚ ਇਕੱਠਾ ਕਰ ਲਵੀਂ।+ 19 ਫਿਰ ਜੇ ਕੋਈ ਤੇਰੇ ਘਰ ਦੇ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਉਸ ਦਾ ਖ਼ੂਨ ਉਸੇ ਦੇ ਸਿਰ ਹੋਵੇਗਾ ਅਤੇ ਅਸੀਂ ਦੋਸ਼ੀ ਨਹੀਂ ਹੋਵਾਂਗੇ। ਪਰ ਤੇਰੇ ਘਰ ਵਿਚ ਤੇਰੇ ਨਾਲ ਹੁੰਦਿਆਂ ਜੇ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ,* ਤਾਂ ਉਸ ਦਾ ਖ਼ੂਨ ਸਾਡੇ ਸਿਰ ਹੋਵੇਗਾ।

  • ਪ੍ਰਕਾਸ਼ ਦੀ ਕਿਤਾਬ 9:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਤਾਂ ਪੇੜ-ਪੌਦਿਆਂ ਨੂੰ, ਨਾ ਘਾਹ ਨੂੰ ਅਤੇ ਨਾ ਹੀ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਸਿਰਫ਼ ਉਨ੍ਹਾਂ ਇਨਸਾਨਾਂ ਨੂੰ ਹੀ ਨੁਕਸਾਨ ਪਹੁੰਚਾਉਣ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੁਹਰ ਨਹੀਂ ਲੱਗੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ