ਹਿਜ਼ਕੀਏਲ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਉਨ੍ਹਾਂ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਸ਼ਾਫਾਨ+ ਦਾ ਪੁੱਤਰ ਯਜ਼ਨਯਾਹ ਵੀ ਸੀ। ਹਰ ਕਿਸੇ ਦੇ ਹੱਥ ਵਿਚ ਧੂਪਦਾਨ ਸੀ ਜਿਸ ਵਿੱਚੋਂ ਖ਼ੁਸ਼ਬੂਦਾਰ ਧੂਪ ਦਾ ਧੂੰਆਂ ਉੱਠ ਰਿਹਾ ਸੀ।+
11 ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਉਨ੍ਹਾਂ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਸ਼ਾਫਾਨ+ ਦਾ ਪੁੱਤਰ ਯਜ਼ਨਯਾਹ ਵੀ ਸੀ। ਹਰ ਕਿਸੇ ਦੇ ਹੱਥ ਵਿਚ ਧੂਪਦਾਨ ਸੀ ਜਿਸ ਵਿੱਚੋਂ ਖ਼ੁਸ਼ਬੂਦਾਰ ਧੂਪ ਦਾ ਧੂੰਆਂ ਉੱਠ ਰਿਹਾ ਸੀ।+