ਹਿਜ਼ਕੀਏਲ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਹ ਸ਼ਕਤੀ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਗਈ। ਉਸ ਵੇਲੇ ਮੇਰਾ ਮਨ ਗੁੱਸੇ ਅਤੇ ਕੁੜੱਤਣ ਨਾਲ ਭਰਿਆ ਹੋਇਆ ਸੀ। ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ।
14 ਉਹ ਸ਼ਕਤੀ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਗਈ। ਉਸ ਵੇਲੇ ਮੇਰਾ ਮਨ ਗੁੱਸੇ ਅਤੇ ਕੁੜੱਤਣ ਨਾਲ ਭਰਿਆ ਹੋਇਆ ਸੀ। ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ।