12 “ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨੂੰ ਕਹਿ, ‘ਜਦੋਂ ਕੋਈ ਧਰਮੀ ਇਨਸਾਨ ਬਗਾਵਤ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਨਹੀਂ ਬਚਾਉਣਗੇ;+ ਇਸੇ ਤਰ੍ਹਾਂ ਜਦੋਂ ਕੋਈ ਦੁਸ਼ਟ ਆਪਣੇ ਬੁਰੇ ਰਾਹ ਤੋਂ ਮੁੜ ਆਉਂਦਾ ਹੈ, ਤਾਂ ਉਹ ਆਪਣੇ ਦੁਸ਼ਟ ਕੰਮਾਂ ਕਰਕੇ ਡਿਗੇਗਾ ਨਹੀਂ।+ ਨਾਲੇ ਜਦੋਂ ਕੋਈ ਧਰਮੀ ਇਨਸਾਨ ਪਾਪ ਕਰਦਾ ਹੈ, ਤਾਂ ਉਸ ਦੇ ਸਹੀ ਕੰਮ ਉਸ ਨੂੰ ਬਚਾ ਨਹੀਂ ਸਕਣਗੇ।+