-
ਕਹਾਉਤਾਂ 19:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਆਦਮੀ ਦੀ ਆਪਣੀ ਮੂਰਖਤਾਈ ਉਸ ਨੂੰ ਗੁਮਰਾਹ ਕਰਦੀ ਹੈ
ਅਤੇ ਉਸ ਦਾ ਮਨ ਯਹੋਵਾਹ ʼਤੇ ਭੜਕ ਉੱਠਦਾ ਹੈ।
-
-
ਹਿਜ਼ਕੀਏਲ 33:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਪਰ ਤੇਰੇ ਲੋਕ ਕਹਿੰਦੇ ਹਨ, ‘ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ,’ ਜਦ ਕਿ ਉਨ੍ਹਾਂ ਦੇ ਆਪਣੇ ਕੰਮ ਗ਼ਲਤ ਹਨ।
-
-
ਹਿਜ਼ਕੀਏਲ 33:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਪਰ ਤੁਸੀਂ ਕਹਿੰਦੇ ਹੋ, ‘ਯਹੋਵਾਹ ਜੋ ਵੀ ਕਰਦਾ ਹੈ, ਗ਼ਲਤ ਕਰਦਾ ਹੈ।’+ ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕਰਾਂਗਾ।”
-