-
ਲੇਵੀਆਂ 26:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਅਤੇ ਜੇ ਤੂੰ ਮੇਰੇ ਨਿਯਮਾਂ ਤੋਂ ਉਲਟ ਚੱਲੇਂਗਾ,+ ਮੇਰੇ ਕਾਨੂੰਨਾਂ ਨਾਲ ਨਫ਼ਰਤ ਕਰੇਂਗਾ, ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੇਂਗਾ ਅਤੇ ਮੇਰੇ ਇਕਰਾਰ ਦੀ ਉਲੰਘਣਾ ਕਰੇਂਗਾ,+ 16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+
-