ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 2:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਜਦੋਂ ਨਿਆਂਕਾਰ ਮਰ ਜਾਂਦਾ ਸੀ, ਤਾਂ ਉਹ ਫਿਰ ਤੋਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਜ਼ਿਆਦਾ ਵਿਗੜ ਜਾਂਦੇ ਸਨ ਤੇ ਦੂਜੇ ਦੇਵਤਿਆਂ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕਰਦੇ ਸਨ ਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ।+ ਉਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਸੀ ਆਉਂਦੇ ਤੇ ਆਪਣਾ ਢੀਠਪੁਣਾ ਨਹੀਂ ਸੀ ਛੱਡਦੇ।

  • 2 ਇਤਿਹਾਸ 21:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਪਰ ਤੂੰ ਇਜ਼ਰਾਈਲ ਦੇ ਰਾਜਿਆਂ ਦੇ ਰਾਹ ʼਤੇ ਚੱਲਦਾ ਹੈਂ+ ਅਤੇ ਤੂੰ ਯਹੂਦਾਹ ਕੋਲੋਂ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਓਪਰੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ ਕਰਵਾਈ*+ ਜਿਵੇਂ ਅਹਾਬ ਦੇ ਘਰਾਣੇ ਨੇ ਹਰਾਮਕਾਰੀ ਕੀਤੀ ਸੀ।+ ਹੋਰ ਤਾਂ ਹੋਰ, ਤੂੰ ਤਾਂ ਆਪਣੇ ਭਰਾਵਾਂ ਦਾ ਵੀ ਕਤਲ ਕਰ ਦਿੱਤਾ,+ ਹਾਂ, ਆਪਣੇ ਪਿਤਾ ਦੇ ਘਰਾਣੇ ਦਾ ਜੋ ਤੇਰੇ ਨਾਲੋਂ ਬਿਹਤਰ ਸਨ।

  • ਯਿਰਮਿਯਾਹ 13:26, 27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਇਸ ਲਈ ਮੈਂ ਤੇਰਾ ਘੱਗਰਾ ਤੇਰੇ ਮੂੰਹ ਤਕ ਚੁੱਕਾਂਗਾ

      ਅਤੇ ਤੇਰਾ ਨੰਗੇਜ਼ ਉਘਾੜਿਆ ਜਾਵੇਗਾ,+

      27 ਤੇਰੇ ਹਰਾਮਕਾਰੀ ਦੇ ਕੰਮ,+ ਤੇਰੀ ਕਾਮ-ਵਾਸ਼ਨਾ,

      ਤੇਰੀ ਘਿਣਾਉਣੀ* ਬਦਚਲਣੀ ਜ਼ਾਹਰ ਹੋ ਜਾਵੇਗੀ।

      ਮੈਂ ਪਹਾੜਾਂ ਤੇ ਮੈਦਾਨਾਂ ਵਿਚ ਤੇਰੇ ਘਿਣਾਉਣੇ ਕੰਮ ਦੇਖੇ ਹਨ।+

      ਹੇ ਯਰੂਸ਼ਲਮ, ਲਾਹਨਤ ਹੈ ਤੇਰੇ ʼਤੇ!

      ਤੂੰ ਕਦ ਤਕ ਅਸ਼ੁੱਧ ਰਹੇਂਗੀ?”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ