ਹਿਜ਼ਕੀਏਲ 16:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 “‘ਜਿੰਨੇ ਪਾਪ ਤੂੰ ਕੀਤੇ ਹਨ, ਉਸ ਤੋਂ ਅੱਧੇ ਵੀ ਸਾਮਰਿਯਾ+ ਨੇ ਨਹੀਂ ਕੀਤੇ। ਤੂੰ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਘਿਣਾਉਣੇ ਕੰਮ ਕਰਦੀ ਰਹੀ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ।+
51 “‘ਜਿੰਨੇ ਪਾਪ ਤੂੰ ਕੀਤੇ ਹਨ, ਉਸ ਤੋਂ ਅੱਧੇ ਵੀ ਸਾਮਰਿਯਾ+ ਨੇ ਨਹੀਂ ਕੀਤੇ। ਤੂੰ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਘਿਣਾਉਣੇ ਕੰਮ ਕਰਦੀ ਰਹੀ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ।+