ਹਿਜ਼ਕੀਏਲ 24:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+ ਇਹ ਜੰਗਾਲਿਆ ਹੋਇਆ ਪਤੀਲਾ ਹੈ ਜਿਸ ਦਾ ਜੰਗਾਲ ਨਹੀਂ ਲਾਹਿਆ ਗਿਆ। ਇਸ ਵਿੱਚੋਂ ਇਕ-ਇਕ ਕਰ ਕੇ ਟੁਕੜੇ ਬਾਹਰ ਕੱਢ;+ ਇਨ੍ਹਾਂ ʼਤੇ ਗੁਣੇ ਨਾ ਪਾ।
6 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਲਾਹਨਤ ਹੈ ਇਸ ਖ਼ੂਨੀ ਸ਼ਹਿਰ ਉੱਤੇ!+ ਇਹ ਜੰਗਾਲਿਆ ਹੋਇਆ ਪਤੀਲਾ ਹੈ ਜਿਸ ਦਾ ਜੰਗਾਲ ਨਹੀਂ ਲਾਹਿਆ ਗਿਆ। ਇਸ ਵਿੱਚੋਂ ਇਕ-ਇਕ ਕਰ ਕੇ ਟੁਕੜੇ ਬਾਹਰ ਕੱਢ;+ ਇਨ੍ਹਾਂ ʼਤੇ ਗੁਣੇ ਨਾ ਪਾ।