2 ਰਾਜਿਆਂ 21:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ; ਉਸ ਨੇ ਆਪਣੇ ਤੋਂ ਪਹਿਲਾਂ+ ਦੇ ਸਾਰੇ ਅਮੋਰੀਆਂ+ ਨਾਲੋਂ ਵੀ ਜ਼ਿਆਦਾ ਦੁਸ਼ਟਤਾ ਦੇ ਕੰਮ ਕੀਤੇ ਹਨ ਅਤੇ ਉਸ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ* ਨਾਲ ਯਹੂਦਾਹ ਕੋਲੋਂ ਪਾਪ ਕਰਾਇਆ।
11 “ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ; ਉਸ ਨੇ ਆਪਣੇ ਤੋਂ ਪਹਿਲਾਂ+ ਦੇ ਸਾਰੇ ਅਮੋਰੀਆਂ+ ਨਾਲੋਂ ਵੀ ਜ਼ਿਆਦਾ ਦੁਸ਼ਟਤਾ ਦੇ ਕੰਮ ਕੀਤੇ ਹਨ ਅਤੇ ਉਸ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ* ਨਾਲ ਯਹੂਦਾਹ ਕੋਲੋਂ ਪਾਪ ਕਰਾਇਆ।