ਕੂਚ 19:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+ ਜ਼ਬੂਰ 97:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+ 3 ਅੱਗ ਉਸ ਦੇ ਅੱਗੇ-ਅੱਗੇ ਜਾਂਦੀ ਹੈ+ਅਤੇ ਹਰ ਪਾਸੇ ਉਸ ਦੇ ਦੁਸ਼ਮਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ।+
18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+
2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+ 3 ਅੱਗ ਉਸ ਦੇ ਅੱਗੇ-ਅੱਗੇ ਜਾਂਦੀ ਹੈ+ਅਤੇ ਹਰ ਪਾਸੇ ਉਸ ਦੇ ਦੁਸ਼ਮਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ।+