-
ਹਿਜ਼ਕੀਏਲ 21:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਤੇ ਜੇ ਉਹ ਤੈਨੂੰ ਪੁੱਛਣ, ‘ਤੂੰ ਹਉਕੇ ਕਿਉਂ ਭਰ ਰਿਹਾ ਹੈਂ?’ ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਉਸ ਖ਼ਬਰ ਦੇ ਕਾਰਨ।’ ਇਹ ਜ਼ਰੂਰ ਆਵੇਗੀ ਅਤੇ ਇਸ ਨੂੰ ਸੁਣ ਕੇ ਸਾਰਿਆਂ ਦੇ ਦਿਲ ਡਰ ਦੇ ਮਾਰੇ ਪਿਘਲ ਜਾਣਗੇ, ਉਨ੍ਹਾਂ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ, ਉਹ ਹਿੰਮਤ ਹਾਰ ਜਾਣਗੇ ਅਤੇ ਉਨ੍ਹਾਂ ਦੇ ਗੋਡਿਆਂ ਤੋਂ ਪਾਣੀ ਟਪਕੇਗਾ।*+ ‘ਦੇਖ! ਇਹ ਜ਼ਰੂਰ ਆਵੇਗੀ ਅਤੇ ਇਸ ਤਰ੍ਹਾਂ ਜ਼ਰੂਰ ਹੋਵੇਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
-