-
ਜ਼ਬੂਰ 119:119ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
119 ਤੂੰ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਧਾਤ ਦੀ ਮੈਲ਼ ਵਾਂਗ ਕੱਢ ਕੇ ਸੁੱਟ ਦਿੰਦਾ ਹੈਂ।+
ਇਸ ਕਰਕੇ ਮੈਂ ਤੇਰੀਆਂ ਨਸੀਹਤਾਂ ਨਾਲ ਪਿਆਰ ਕਰਦਾ ਹਾਂ।
-
-
ਕਹਾਉਤਾਂ 25:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਚਾਂਦੀ ਵਿੱਚੋਂ ਮੈਲ਼ ਕੱਢ
ਅਤੇ ਇਹ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗੀ।+
-