-
ਹਿਜ਼ਕੀਏਲ 21:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਮੈਂ ਤੇਰੇ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ। ਮੈਂ ਤੈਨੂੰ ਆਪਣੇ ਗੁੱਸੇ ਦੀ ਅੱਗ ਨਾਲ ਸਾੜ ਸੁੱਟਾਂਗਾ ਅਤੇ ਤੈਨੂੰ ਜ਼ਾਲਮਾਂ ਦੇ ਹਵਾਲੇ ਕਰ ਦਿਆਂਗਾ ਜੋ ਤਬਾਹੀ ਮਚਾਉਣ ਵਿਚ ਮਾਹਰ ਹਨ।+
-