-
ਹਿਜ਼ਕੀਏਲ 25:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ ਜੋ ਤੇਰੇ ʼਤੇ ਕਬਜ਼ਾ ਕਰਨਗੇ। ਉਹ ਤੇਰੇ ਵਿਚ ਆਪਣੇ ਡੇਰੇ* ਲਾਉਣਗੇ ਅਤੇ ਤੰਬੂ ਗੱਡਣਗੇ। ਉਹ ਤੇਰੇ ਦੇਸ਼ ਦੀ ਪੈਦਾਵਾਰ ਖਾਣਗੇ ਅਤੇ ਤੇਰੀਆਂ ਭੇਡਾਂ-ਬੱਕਰੀਆਂ ਦਾ ਦੁੱਧ ਪੀਣਗੇ।
-