-
ਯਿਰਮਿਯਾਹ 49:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਦੋਮ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਕੀ ਤੇਮਾਨ+ ਵਿੱਚੋਂ ਬੁੱਧ ਖ਼ਤਮ ਹੋ ਗਈ ਹੈ?
ਕੀ ਗਿਆਨੀ ਵਧੀਆ ਸਲਾਹ ਦੇਣ ਦੇ ਕਾਬਲ ਨਹੀਂ ਰਹੇ?
ਕੀ ਉਨ੍ਹਾਂ ਦੀ ਬੁੱਧ ਨਿਕੰਮੀ ਹੋ ਗਈ ਹੈ?
8 ਹੇ ਦਦਾਨ+ ਦੇ ਵਾਸੀਓ, ਪਿੱਛੇ ਮੁੜੋ ਅਤੇ ਨੱਠੋ!
ਜਾਓ ਅਤੇ ਗਹਿਰਾਈਆਂ ਵਿਚ ਵੱਸੋ!
ਕਿਉਂਕਿ ਜਦ ਸਮਾਂ ਆਉਣ ਤੇ ਮੈਂ ਏਸਾਓ ਵੱਲ ਧਿਆਨ ਦਿਆਂਗਾ,
ਤਾਂ ਮੈਂ ਉਸ ਉੱਤੇ ਬਿਪਤਾ ਲਿਆਵਾਂਗਾ।
-