-
ਹਿਜ਼ਕੀਏਲ 26:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਸਾਰੇ ਜਹਾਨ ਦਾ ਮਾਲਕ ਯਹੋਵਾਹ ਸੋਰ ਨੂੰ ਕਹਿੰਦਾ ਹੈ: ‘ਜਦ ਤੇਰੇ ਵਿਚ ਕਤਲੇਆਮ ਹੋਵੇਗਾ ਅਤੇ ਮਰ ਰਹੇ ਲੋਕ ਦਰਦ ਨਾਲ ਹੂੰਗ ਰਹੇ ਹੋਣਗੇ, ਤਾਂ ਕੀ ਤੇਰੇ ਡਿਗਣ ਦੀ ਆਵਾਜ਼ ਸੁਣ ਕੇ ਟਾਪੂ ਥਰ-ਥਰ ਨਹੀਂ ਕੰਬਣਗੇ?+
-